Compartir
Rajal Neeti. Lok Vyavhar
Rajal Gupta (Autor)
·
Diamond Pocket Books Pvt Ltd
· Tapa Blanda
Rajal Neeti. Lok Vyavhar - Rajal Gupta
Libro Nuevo
Importado
Envío: 9 a 11 días háb.
₡ 12.084
Costos de importación y 13% IVA incluídos en el precio ✅
Reseña del libro "Rajal Neeti. Lok Vyavhar"
ਰਾਜਲ ਇੱਕ ਸਭ ਤੋਂ ਵੱਧ ਵਿਕਣ ਵਾਲਾ ਲੇਖਕ ਅਤੇ ਬੁਲਾਰੇ ਹਨ। । ਉਸਦੀ ਕਿਤਾਬ "ਰਾਜਲਨੀਤੀ ਟਾਈਮ ਮੈਨੇਜਮੈਂਟ ਅਤੇ "ਰਾਜਲਨੀਤੀ ਸਟਰੈਸ ਮੈਨੇਜਮੈਂਟ" ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਰਹੀ ਰਹੀ ਹੈ। ਟਾਇਮ ਮੈਨੇਜਮੈਂਟ ਅਤੇ ਸਟਰੇਸ ਮੈਨੇਜਮੈਂਟ ਵਿਸ਼ੇ ਤੇ ਕਿਸੇ ਹੋਰ ਭਾਰਤੀ ਲੇਖਕ ਦੀ ਕਿਤਾਬ ਦਾ ਬਾਕੀ ਭਾਸ਼ਾਵਾਂ ਵਿਚ ਇਤਨਾ ਅਨੁਵਾਦ ਨਹੀ ਹੋਇਆ ਜਿਨਹਾਂ ਕੁ ਰਾਜਲ ਦੀ ਕਿਤਾਬਾਂ ਦਾ ਹੋਇਆ ਹੈ। ਰਾਜਲਨੀਤੀ ਲੜੀ ਦੀ ਕਿਤਾਬਾਂ ਦਾ 14 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਾ ਹੈ ਅਤੇ ਤੇਜ਼ੀ ਨਾਲ ਕਈ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਰਿਹਾ ਹੈ। "ਰਾਜਲਨੀਤੀ ਟਾਈਮ ਮੈਨੇਜਮੈਂਟ ਨੂੰ ਉੱਤਰ ਪਰਦੇਸ਼ ਦੇ ਮਾਣਯੋਗ ਮੁੱਖ ਮੰਤਰੀ ਸ੍ਰੀ ਯੋਗੀ ਆਦਿੱਤਿਆਨਾਥ ਜੀ ਦੁਆਰਾ ਰਿਲੀਜ਼ ਕਰਨ ਅਤੇ ਭਾਰਤ ਦੇ ਤਤਕਾਲੀਨ ਉਪ ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡ ਜੀ ਤੋਂ ਵਧਾਈ ਸੰਦੇਸ਼ ਪਪ੍ਰਾਪਤ ਕਰਨ ਦਾ ਮਾਣ ਪਪ੍ਰਾਪਤ ਹੋ। "ਰਾਜਲਨੀਤੀ" ਲੜੀ ਦੀਆਂ ਹੋਰ ਕਿਤਾਬਾਂ ਨੂੰ ਵੀ ਉੱਤਰ ਪਰਦੇਸ ਦੇ ਤਤਕਾਲੀਨ ਰਾਜਪਾਲ ਸ੍ਰੀ ਰਾਮ ਨਾਇਕ ਅਤੇ ਹਿਮਾਚਲ ਪਰਦੇਸ਼ ਦੇ ਮਾਣਯੋਗ ਰਾਜਪਾਲ ਸ੍ਰੀ ਸਿਵ ਪਰਤਾਪ ਸੁਕਲਾ ਜੀ ਦੁਆਰਾ ਜਾਰੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਰਾਜਲਨੀਤੀ-੧ ਕਿਤਾਬ 'ਦੇ ਪਹਿਲੇ ਅਧਿਆਇ "ਬੱਚੇ ਮੁਸ਼ਕਲ ਵਿਚ ਹੋਣ ਤੇ ਮਾਂ ਹੀ ਕੰਮ ਆਉਂਦੀ ਹੈ' ਨੂੰ ਇੰਟਰਨੈੱਟ 'ਤੇ ਪੰਜ ਲੱਖ ਤੋਂ ਵੱਧ ਲੋਕਾਂ ਦੁਆਰਾ ਪੜਿਹਆ ਅਤੇ ਪਰਸੰਸਾ ਕੀਤੀ ਗਈ ਹੈ। ਹਜਾਰਾਂ ਲੋਕ ਰਾਜਲਨੀਤੀ ਕਿਤਾਬਾਂ 'ਤੇ ਅਧਾਰਤ ਕੋਰਸ ਦਾ ਲਾਭ ਵੀ ਲੈ ਰਹੇ ਹਨ।" ਰਾਜਾਲ ਨੂੰ ਜ਼ਿੰਦਗੀ ਦੇ ਸ਼ੁਰੂ ਵਿੱਚ ਸਮਾਜਿਕ ਹੁਨਰਾਂ ਅਤੇ ਆਤਮ-ਵਿਸ਼ਵਾਸ ਦੀ ਘਾਟ ਦਾ ਸਾਹਮਣਾ ਕਰਨਾ ਪਿਆ। ਉਹ ਜਿੰਦਗੀ ਦੇ ਸਾਰੇ ਖੇਤਰਾਂ ਵਿੱਚ ਅਸਫਲ ਰਿਹਾ। ਉਹ ਛੇਵੀਂ ਜਮਾਤ ਵਿੱਚ ਫੇਲਲ੍ਹ ਹੋ ਗਿਆ ਅਤੇ ਸਕੂਲ ਵਿੱਚ ਸਜਾਵਾਂ ਅਤੇ ਤਾਅਨਿਆਂ ਦੇ ਕਾਰਨ, ਉਸਨੇ ਆਪਣੀ ਪੜੜ੍ਹਾਈ ਛੱਡਣ ਦਾ ਫੈਸਲਾ ਵੀ ਕਰ ਲਿਆ ਸੀ, ਪਰ ਆਪਣੇ ਦਾਦਾ ਜੀ ਦੇ ਹੌਸਲੇ ਅਤੇ ਵਧੇ ਹੋਏ ਆਤਮ-ਵਿਸ਼ਵਾਸ ਨਾਲ, ਉਸਨੇ 9 ਡਿਗਰੀਆਂ/ਸਰਟੀਫਿਕੇਟ ਪ੍ਰਾਪਤ ਕੀਤੇ, ਜਿਸ ਵਿੱਚ LL.B., PGJMC (ਜਰਨਲਿਜ਼ਮ), PGDBA (MBA), B LEVEL (MCA) ਵਰਗੀਆਂ 4 ਪੇਸੇਵਰ ਡਿਗਰੀਆਂ ਵੀ ਸ਼ਾਮਲ ਹਨ। ਲੋਕ ਵਿਵਹਾਰ ਦੀ ਕਲਾ ਦੇ ਕਾਰਨ, ਅੱਜ ਉਸਦੇ ਅੰਦਰ ਬਹੁਤ ਜਿਆਦਾ ਆਤਮ-ਵਿਸ਼ਵਾਸ ਹੈ ਅਤੇ ਉਹ ਜੀਵਨ ਦੇ ਹ
- 0% (0)
- 0% (0)
- 0% (0)
- 0% (0)
- 0% (0)
Todos los libros de nuestro catálogo son Originales.
La encuadernación de esta edición es Tapa Blanda.
✓ Producto agregado correctamente al carro, Ir a Pagar.